66 ਕੇ ਵੀ ਲਾਈਨ ਕਾਦੀਆਂ ਦੀ ਜਰੂਰੀ ਮੁਰੰਮਤ ਕਾਰਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਲਾਈਟ ਬੰਦ ਰਹੇਗੀ

Date:

ਕਾਦੀਆਂ 4 ਨਵੰਬਰ ( ਸਲਾਮ ਤਾਰੀ) :- 66 ਕੇ ਵੀ ਲਾਈਨ ਕਾਦੀਆ ਦੀ ਜਰੂਰੀ ਮੁਰੰਮਤ ਕਾਰਨ ਮੰਗਲਵਾਰ 04 ਨਵੰਬਰ 2025 ਨੂੰ ਕਾਦੀਆਂ ਵਿੱਚ ਬਿਜਲੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ ਇਸ ਸਬੰਧੀ ਜਾਨਕਾਰੀ ਦਿੰਦੇ ਪੰਜਾਬ ਰਾਜ ਬਿਜਲੀ ਬੋਰਡ ਸੱਬ ਡਵੀਜ਼ਨ ਕਾਦੀਆਂ ਦੇ ਐਸ.ਡੀ. ਉ. ਸਰਦਾਰ ਸ਼ਿਵਦੇਵ ਸਿੰਘ ਨੇ ਦੱਸਿਆ ਕਿ 66 ਕੇ ਵੀ ਲਾਈਨ ਵਡਾਲਾ ਗ੍ਰੰਥੀਆਂ ਦੀ ਜਰੂਰੀ ਮੁਰੰਮਤ ਕਰਕੇ ਬਿਜਲੀ ਘਰ ਕਾਦੀਆਂ ਤੋਂ ਚੱਲਦੇ ਸਾਰੇ 11 ਕੇ ਵੀ ਫੀਡਰ ਮੰਗਲਵਾਰ 4 ਨਵੰਬਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ।

Share post:

Subscribe

Popular

More like this
Related

ਦਿਲਪ੍ਰੀਤ ਕੌਰ ਨੂੰ ਕੀਤਾ ਸਨਮਾਨਿਤ 

 ਕਾਦੀਆ 25 ਅਪ੍ਰੈਲ, (ਤਾਰੀ): ਇਲਾਕੇ ਲਈ ਮਾਣ ਵਾਲੀ ਗੱਲ...

ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਕੰਪਿਊਟਰ ਵਿਭਾਗ ਵੱਲੋਂ ਵਿਦਾਇਗੀ ਸਮਾਗਮ ਕਰਵਾਇਆ ਗਿਆ।

ਕਾਦੀਆਂ, 21 ਅਪ੍ਰੈਲ (ਤਾਰੀ)-ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਕੰਪਿਊਟਰ...

ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਵਡਾਲਾ ਗ੍ਰੰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ 

  ਕਾਦੀਆ 14 ਅਪ੍ਰੈਲ (ਤਾਰੀ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਿਤੀ...

ਵੇਦ ਕੌਰ ਪ੍ਰਾਈਮਰੀ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ 

  ਕਾਦੀਆ 14 ਅਪ੍ਰੈਲ (ਤਾਰੀ)ਅੱਜ ਜਿੱਥੇ ਪੂਰੇ ਪੰਜਾਬ ਭਰ ਵਿੱਚ...