ਕਾਦੀਆਂ 4 ਨਵੰਬਰ ( ਸਲਾਮ ਤਾਰੀ) :- 66 ਕੇ ਵੀ ਲਾਈਨ ਕਾਦੀਆ ਦੀ ਜਰੂਰੀ ਮੁਰੰਮਤ ਕਾਰਨ ਮੰਗਲਵਾਰ 04 ਨਵੰਬਰ 2025 ਨੂੰ ਕਾਦੀਆਂ ਵਿੱਚ ਬਿਜਲੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ ਇਸ ਸਬੰਧੀ ਜਾਨਕਾਰੀ ਦਿੰਦੇ ਪੰਜਾਬ ਰਾਜ ਬਿਜਲੀ ਬੋਰਡ ਸੱਬ ਡਵੀਜ਼ਨ ਕਾਦੀਆਂ ਦੇ ਐਸ.ਡੀ. ਉ. ਸਰਦਾਰ ਸ਼ਿਵਦੇਵ ਸਿੰਘ ਨੇ ਦੱਸਿਆ ਕਿ 66 ਕੇ ਵੀ ਲਾਈਨ ਵਡਾਲਾ ਗ੍ਰੰਥੀਆਂ ਦੀ ਜਰੂਰੀ ਮੁਰੰਮਤ ਕਰਕੇ ਬਿਜਲੀ ਘਰ ਕਾਦੀਆਂ ਤੋਂ ਚੱਲਦੇ ਸਾਰੇ 11 ਕੇ ਵੀ ਫੀਡਰ ਮੰਗਲਵਾਰ 4 ਨਵੰਬਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ।
66 ਕੇ ਵੀ ਲਾਈਨ ਕਾਦੀਆਂ ਦੀ ਜਰੂਰੀ ਮੁਰੰਮਤ ਕਾਰਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਲਾਈਟ ਬੰਦ ਰਹੇਗੀ
Date: