ਕਾਦੀਆਂ 9 ਜੂਨ(ਸਲਾਮ ਤਾਰੀ) ਅੱਤ ਦੀ ਪੈ ਰਹੀ ਗਰਮੀ ਵਿੱਚ ਜਿੱਥੇ ਸੀ ਐਚ ਸੀ ਕਾਦੀਆਂ ਵਲੋ ਮਰੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ੳਥੇ ਗਰਮੀ ਤੋ ਬਚਣ ਲਈ ਠੰਡੇ ਮਿੱਠੇ ਪਾਣੀ ਦੀ ਛਬੀਲ ਵੀ ਲਗਾਈ ਗਈ ਹੈ। ਤਾਂ ਜੋ ਗਰਮੀ ਤੋ ਕੁਝ ਰਾਹਤ ਮਿਲ ਸਕੇ ਇਸ ਮੋਕੇ ਡਾਕਟਰ ਸ਼ੁਭਨੀਤ ਨੇ ਲੋਕਾਂ ਨੂੰ ਕਿਹਾ ਕਿ ਗਰਮੀ ਵਿੱਚ ਲੋਕ ਘੱਰ ਤੋ ਬਾਹਰ ਤਾਂ ਹੀ ਨਿਕਲਣ ਜੇ ਕੋਈ ਬਹੁਤ ਜ਼ਰੂਰੀ ਕੱਮ ਹੋਵੇ ਅਤੇ ਪਾਣੀ ਦਾ ਸੇਵਨ ਵੱਧ ਤੋ ਵੱਦ ਕਤਿਾ ਜਾਵੇ ਇਸ ਮੋਕੇ ਡਾਕਟਰ ਪਲਵੀ,ਕੁਲਦੀਪ ਸਿੰਗ ,ਇੰਦਰਜੀਤ ਸਿੰਘ,ਸਰਵਣ ਸਿੰਘ ਰਾਜਵਿੰਦਰ ਕੋਰ,ਅਜਕ ਮਾਸ਼ੀ,ਬਲਜਿੰਦਰ ਸਿੰਘ ,ਰਮਨਦੀਪ ਕੋਰ ਹਾਜ਼ਰ ਸੱਨ
ਸੀ ਐਚ ਸੀ ਕਾਦੀਆਂ ਵਲੋ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ
Date: