ਫੈਜ਼ਾਨ ਅਹਿਮਦ ਨੇ ਸਾਈਂਸ  ਵਿੱਚ 100 ਵਿੱਚੋਂ 100 ਨੰਬਰ ਲੈ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ

Date:

ਕਾਦੀਆਂ 19 ਮਈ (ਸਲਾਮ ਤਾਰੀ) ਪੰਜਾਬ ਸਕੂਲ ਸਿਖਿਆ ਬੋਰਡ ਵਲੋ ਐਲਾਨੇ ਗਏ 10ਵੀਂ ਦੇ ਨਤੀਜੇ ਵਿੱਚ ਤਾਲੀਮੁਲ ਇਸਲਾਮ ਸੀਨੀਅਰ ਸੈਕੈਂਡਰੀ ਸਕੂਲ ਕਾਦੀਆਂ ਦੇ ਵਿਦਿਆਰਥੀ ਫੈਜ਼ਾਨ ਅਹਿਮਦ ਪੁੱਤਰ ਸਾਲੇਹ ਅਹਿਮਦ ਨੇ ਸਾਈਂਸ ਵਿੱਚ 100 ਵਿੱਚੋਂ 100 ਨੰਬਰ ਲੈ ਕੇ ਸਕੂਲ ਦਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਸਕੂਲ ਪ੍ਰਿਂਸੀਪਲ ਸਾਦੀਆ ਅਫਰੋਜ਼ ਨੇ ਫੈਜ਼ਾਨ ਅਹਿਮਦ ਅਤੇ ੳਹਨਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਫੈਜ਼ਾਨ ਅਹਿਮਦ ਨੇ ਸਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਫੈਜ਼ਾਨ ਅਹਿਮਦ ਦੇ ਪਿਤਾ ਨੇ ਕਿਹਾ ਕਿ ਇਹ ਸਕੂਲ ਸਟਾਫ ਦੀ ਮੇਹਨਤ ਦਾ ਨਤੀਜਾ ਹੈ ਜਿਸ ਦੇ ਸਦਕਾ ਮੇਰੇ ਬੇਟੇ ਨੇ ਚੰਗੇ ਨੰਬਰ ਹਾਸਲ ਕੀਤੇ ਹੱਨ

Share post:

Subscribe

Popular

More like this
Related

ਕਾਦੀਆਂ ਸਬ ਤਹਿਸੀਲ ਵਿੱਚ ਵੀ ਰਿਹਾ ਹੜਤਾਲ ਦਾ ਅਸਰ, ਲੋਕਾਂ ਨੂੰ ਹੋਈ ਖਾਸੀ ਪਰੇਸ਼ਾਨੀ

 ਕਾਦੀਆਂ, 16 ਮਾਰਚ (ਤਾਰੀ): ਪੰਜਾਬ ਭਰ ਦੇ ਡੀਸੀ ਦਫ਼ਤਰਾਂ...

ਰਾਹਤ ਫਾਉਂਡੇਸ਼ਨ ਵਲੋ ਅੱਖਾਂ ਦਾ ਮੁਫ਼ਤ ਕੈਂਪ ਲਗਾਈਆ ਗਿਆ 

ਰਾਹਤ ਫਾਉਂਡੇਸ਼ਨ ਵਲੋ ਅੱਖਾਂ ਦਾ ਮੁਫ਼ਤ ਕੈਂਪ ਲਗਾਈਆ ਗਿਆ ਕਾਦੀਆ...

ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਹੇਠ ਵਾਰਡ ਨੰਬਰ 22 ਡਰੀਮ ਲੈਂਡ ਵਿਖੇ ਵਿਕਾਸ ਕਾਰਜ ਜਾਰੀ

ਬਟਾਲਾ, 11 ਮਾਰਚ (ਤਾਰੀ) ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ...

ਵਿਕਾਸ ਅਹਿਮਦ ਨੂੰ ਬੈਸਟ ਬਾਲਰ ਚੁਣਿਆ ਗਿਆ

ਕਾਦੀਆ 11 ਮਾਰਚ (ਤਾਰੀ)ਇਲਾਕੇ ਵਿੱਚ ਨੌਜਵਾਨਾਂ ਨੂੰ ਖੇਡਾਂ ਨਾਲ...