ਕਾਦੀਆਂ 15 ਅਪ੍ਰੈਲ (ਸਲਾਮ ਤਾਰੀ) ਪੰਜਾਬ ਸਰਕਾਰ ਵਲੋ ਕਤਿੇ ਗਏ ਸਕੂਲਾਂ ਦੇ ਵਿਕਾਸ ਕਾਰਜਾਂ ਦੇ ੳਦਘਾਟਨ ਸਮਾਰੋਹ ਲਗਾਤਾਰ ਜਾਰੀ ਹੱਨ ਇਸੇ ਦੇ ਚਲਦੇ ਅੰਜ ਜਗਰੂਪ ਸਿੰਘ ਸੇਖਵਾਂ ਦੀ ਮਾਤਾ ਬੀਬੀ ਅਮਰਜੀਤ ਕੋਰ ਸੇਖਵਾਂ ਨੇ ਵੱਖ ਵੱਖ ਸਕੂਲਾਂ ਵਿੱਚ ਜਾ ਕੇ ਸਕੂਲ ਦੇ ਵਿਕਾਸ ਕਰਜਾਂ ਦਾ ੳਦਘਾਟਨ ਕੀਤਾ ਇਸ ਮੋਕੇ ਪਿੰਡ ਭੈਣੀਆਂ ਤੁਗਲਵਾਲ ਸਹਿਤ ਕਈ ਪਿੰਡਾਂ ਦੇ ਸਕੂਲਾਂ ਵਿੱਚ ੳਦਘਾਟਨ ਕੀਤਾ ਗਿਆ
ਇਸ ਮੋਕੇ ਬੀ ਐਨ ੳ ਸ਼੍ਰੀ ਹਰਗੋਬਿੰਦਪੁਰ ਰਾਮ ਲਾਲ ਅਤੇ ਬੀ ਐਨ ੳ ਕਾਦੀਆਂ ਵਿਜੇ ਕੁਮਾਰ ਵਿਸ਼ੇਸ਼ ਤੋਰ ਤੇ ਨਾਲ ਰਹੇ ਇਸ ਮੋਕੇ ਜਗਰੂਪ ਸਿੰਘ ਰਿਆੜ ਸਿਖਿਆ ਕਵਾਡੀਨੇਟਰ ਹਲਕਾ ਕਾਦੀਆਂ ਵੀ ਵਿਸ਼ੇਸ਼ ਤੋਰ ਤੇ ਨਾਲ ਹਾਜ਼ਰ ਸੱਨ। ਇਸ ਮੋਕੇ ਅਮਰਜੀਤ ਕੋਰ ਸੇਖਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੋਈ ਵੀ ਸਕੂਲ ਅਜੀਹਾਂ ਨਹੀਂ ਰਹਿਣ ਦਿੱਤਾ ਜਿਸ ਦੀ ਚਾਰ ਦਿਵਾਰੀ ਨਹੀਂ ਹੋਈ ਇਸ ਤੋ ਇਲਾਵਾਂ ਕਮਰੀਆਂ ਦੀ ੳਸਾਰੀ ਟੀਚਰਾਂ ਦੀ ਕਮੀ ਨੂੰ ਪੂਰਾ ਕਰਨਾਂ ਸਮੇਤ ਕਈ ੳਪਰਾਲੇ ਕੀਤੇ ਹੱਨ। ਪੰਜਾਬ ਸਰਕਾਰ ਸਕੁਲਾਂ ਦੇ ਹਿੱਤ ਵਿਚ ਹਰ ਮੁਮਕਿਨ ਕੋਸ਼ਿਸ਼ ਕਰ ਰਹੀ ਹੈ। ਇਸ ਮੋਕੇ ਕਾਮਰੇਡ ਗੁਰਮੇਜ ਸਿੰਘ,ਕੁਲਭੂਸ਼ਨ,ਡਾਕਟਰ ਕਾਲੀਆ,ਮੋਹਨ ਸਿੰਘ ਚਿਅਰੈਨ,ਰਜਵੰਤ ਕੋਰ ਸਹਿਤ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਹੱਜ਼ਰ ਸੱਨ।