ਕਾਦੀਆਂ 12 ਅਕਤੁਬਰ (ਸਲਾਮ ਤਾਰੀ) ਅੱਜ ਜਿੱਥੇ ਪੁਰੇ ਪੰਜਾਬ ਵਿੱਚ 0 ਤੋਂੋ ਪੰਜ ਸਾਲ ਦੇ ਬਚੀਆਂ ਨੂੰ ਪਲਸ ਪੋਲੀੳ ਬੂੰਦਾਂ ਪਿਲਾਈਆਂ ਜਾ ਰਹੀਆਂ ਹੱਨ ੳਥੇ ਅੱਜ ਕਾਦੀਆਂ ਵਿੱਚ ਵੀ 11 ਬੂਥ ਲਗਏ ਗਏ ਜਿੱਥੇ ਬਚੀਆਂ ਨੂੰ ਪੋਲੀੳ ਡਰੋਪਸ ਪਲਿਾਏ ਗਏ। ਇਸ ਮੋਕੇ ਹੋਰ ਜਾਣਕਾਰੀ ਦਿੰਦੀਆਂ ਡਾਕਟਰ ਸ਼ੁਭਨੀਤ ਕੁਮਾਰ ਨੇ ਕਿਹਾ ਕਿ ਹਰ 0 ਤੋ 5 ਸਾਲ ਦੇ ਬੱਚੇ ਨੁੰ ਇਹ ਬੂੰਦਾ ਪੀਣੀ ਜ਼ਰੁਰੀ ਹੈ ਇਹ ਬਚੀਆਂ ਦੀ ਸਿਹਤ ਲਈ ਜ਼ਰੂਰੀ ਹੈ।

ਇਸ ਮੋਕੇ ਡਾਕਟਰ ਸ਼ੁਭਨੀਤ ਨੇ ਕਿਹਾ ਕਿ ਇਹ ਮੁਹਿਮ ਤਿੱਨ ਦਿੱਨ ਚੱਲੇਗੀ ਅਤੇ ਘਰਾਂ ਵਿੱਚ ਵੀ ਜਾ ਕੇ ਸੀ ਐਚ ਸੀ ਦੀ ਟੀਮ ਡਰੋਪਸ ਪਿਲਾਵੇਗੀ। ੳਹਨਾਂ ਲੋਕਾਂ ਨੂੰ ਸਿਹਯੋਗ ਕਰਨ ਦੀ ਅਪੀਲ ਵੀ ਕੀਤੀ। ੳਹਨਾਂ ਕਿਹਾ ਕਿ ਕਈ ਲੋਕ ਇਸ ਨੂੰ ਗੰਬੀਰਤਾ ਨਾਲ ਨਹੀਂ ਲੈਂਦੇ ਜਿਸ ਦਾ ਨੁਕਸਾਨ ਬਾਦ ਵਿੱਚ ਬੱਚੇ ਨੂੰ ਭੁਗਤਨਾਂ ਪੈਂਦਾ ਹੈ। ਇਸ ਮੋਕੇ ਸੀ ਐਚ ਸੀ ਦਾ ਸਮੂਹ ਸਟਾਫ ਹਾਜ਼ਰ ਸੀ