ਕਾਦੀਆਂ 5 ਅਗਸਤ ( ਸਲਾਮ ਤਾਰੀ) ਨਗਰ ਕੋਂਸਲ ਕਾਦੀਆਂ ਦੀ ਪ੍ਰਧਾਨ ਨੇਹਾ ਅਤੇ ਜੁਗਿੰਦਰ ਕੁਮਾਰ ਨੰਦੂ ਨੇ ਅੱਜ ਭਗਵਾਨ ਵਾਲਮੀਕੀ ਚੋਂਕ ਦਾ ੳਧਘਾਟਨ ਕੀਤਾ ਗਿਆ। ਇਸ ਮੋਕੇ ਨੇਹਾ ਨੇ ਕਿਹਾ ਕਿ ਇਹ ਚੋਂਕ 10 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ। ਇਸ ਚੋਂਕ ਨੂੰ ਖੁਬਸੂਰਤ ਬਨਾਈਆ ਜਾਵੇਗਾ ਅਤੇ ਇਹ ਚੋਂਕ ਕਾਦੀਆਂ ਵਿੱਚ ਆੳਣ ਵਾਲੇ ਲੋਕਾਂ ਲਈ ਖਿਚ ਦਾ ਕੇਂਦਰ ਬਣੇਗਾ। ਇਸ ਮੋਕੇ ਨਰਿੰਦਰ ਕੁਮਾਰ ਭਾਟੀਆ, ਅਸ਼ੋਕ ਕੁਮਾਰ,ਜਗਦੀਸ਼ ਜੰਬਾ ਅਤੇ ਹੋਰ ਕਈ ਐਮ ਸੀ ਸਾਹਿਬਾਨ ਤੋ ਇਲਾਵਾ ਕਮਲਪ੍ਰੀਤ ਸਿੰਘ,ਇੰਦਰਪ੍ਰੀਤ ਸਿੰਘ,ਡੈਨਿਅਲ,ਸੰਜੀਵ ਕੁਮਾਰ,ਰੋਹਿਤ ਕੁਮਾਰ,੍ਰੳਹੁਲ ਕੁਮਾਰ,ਰਵਿੰਦਰਜੀਤ ਸਿੰਘ,ਗੁਰਬਾਜ਼,ਅਵੀਨਾਸ਼ ਤੋ ਇਲਾਵਾ ਸਮੂਹ ਸਟਾਫ ਹਾਜ਼ਰ ਸੀ।