ਕਾਦੀਆ 15 ਅਗੱਸਤ (ਤਾਰੀ)
ਅੱਜ ਪਾਵਨ ਆਜ਼ਾਦੀ ਦਿਹਾੜੇ ਤੇ ਕੈਬਨਿਟ ਮਨਿਸਟਰ ਹਰਦੀਪ ਸਿੰਘ ਮੁੰਡੀਆਂ ,ਮਕਾਨ ਉਸਾਰੀ,ਮਾਲ ਮੰਤਰੀ,ਸ਼੍ਰੀ ਰਮਨ ਬਹਿਲ ਚੇਅਰਮੈਨ ਹੈਲਥ ਕਾਰਪੋਰੇਸ਼ਨ , ਸ੍ਰੀ ਦਲਵਿੰਦਰਜੀਤ ਸਿੰਘ ਡਿਪਟੀ ਕਮਿਸ਼ਨਰ ਗੁਰਦਾਸਪੁਰ,ਏਡੀ ਸੀ ਸ੍ਰ ਹਰਜਿੰਦਰ ਸਿੰਘ ਬੇਦੀ, ਆਦਿਤਿਆ ਗੁਪਤਾ ਪੀ ਸੀ ਐਸ,ਵੱਲੋਂ ਸ਼੍ਰੀ ਕਲਭੂਸ਼ਨ ਸਲੋਤਰਾ ਪੰਜਾਬੀ ਲੈਕਚਰਾਰ ਬਹਾਦਰਪੁਰ ਰਜੋਆ ਸੀਨੀਅਰ ਸੈਕੈਂਡਰੀ ਸਕੂਲ ਨੂੰ ਉਹਨਾਂ ਦੀਆਂ ਸਮਾਜਿਕ ਖੇਤਰ, ਵਿੱਦਿਅਕ ਖੇਤਰ ਵਿੱਚ ਵਧੀਆ ਕਾਰਗੁਜ਼ਾਰੀਆਂ ਅਤੇ ਉਪਲੱਬਧੀਆਂ ਕਾਰਨ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ,।