ਐਸ.ਐਸ ਬਾਜਵਾ ਸਕੂਲ ਵਿੱਚ ਨਿੱਕੇ ਬੱਚਿਆਂ ਦੀ ਇਨਵੈਸਟਰ ਸੈਰੇਮਨੀ:-

Date:

ਕਾਦੀਆਂ  3 ਅਗਸਤ (ਸਲਾਮ ਤਾਰੀ) ਸਥਾਨਕ ਐ.ਸਐਸ ਬਾਜਵਾ ਮੈਮੋਰੀਅਲ ਪਬਲਿਕ ਸਕੂਲ ਜੂਨੀਅਰ ਵਿੰਗ ਵਿਖੇ ਨਿੱਕੇ-ਨਿੱਕੇ ਬੱਚਿਆਂ ਦੀ ਇਨਵੈਸਟਰ ਸੈਰੇਮਨੀ ਮਨਾਈ ਗਈ ਜਿਸ ਵਿੱਚ ਨਰਸਰੀ ਜਮਾਤ ਤੋਂ ਚੌਥੀ ਜਮਾਤ ਤੱਕ ਦੇ ਬੱਚਿਆਂ ਦੀ ਇਨਵੈਸਟਰ ਸੈਰੇਮਨੀ ਹੋਈ ਇਸ ਸੈਰਮਨੀ ਦਾ ਆਯੋਜਨ ਸਕੂਲ ਹੈਡਮਿਸਟ੍ਰੈਸ ਮਿਸਿਜ ਤੇਜਿੰਦਰ ਸ਼ਰਮਾ ਨੇ ਸਕੂਲ ਡਾਇਰੈਕਟਰ ਪ੍ਰਿੰਸੀਪਲ ਨੈਸ਼ਨਲ ਅਵਾਰਡੀ ਐਮ.ਐਲ ਸ਼ਰਮਾ ਜੀ ਦੇ ਸਹਿਯੋਗ ਨਾਲ ਕੀਤਾ ਬੱਚਿਆਂ ਨੂੰ ਮੋਨੀਟਰ ਅਤੇ ਸੈਕਿੰਡ ਮੋਨੀਟਰ,ਦੇ ਨਾਲ-ਨਾਲ ਹੈਡ ਬੋਏ ਅਤੇ ਹੈਡਗਰਲ,ਹਾਊਸ ਕੈਪਟਨ ਚੁਣੇ ਗਏ ਜਿਸ ਦੌਰਾਨ ਬੱਚਿਆਂ ਵਿੱਚ ਕਾਫੀ ਉਤਸਾਹ ਨਜ਼ਰ ਆਇਆ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੇਅਰਮੈਨ ਡਾ: ਰਾਜੇਸ਼ ਕੁਮਾਰ ਸ਼ਰਮਾ ਕੋ-ਆਰਡੀਨੇਟਰ ਮੈਡਮ ਡਾ:ਸ਼ਾਲਨੀ ਸ਼ਰਮਾ ਜੀ ਨੇ ਬੱਚਿਆਂ ਨੂੰ ਇਸ ਉਪਲਬਧੀ ਲਈ ਵਧਾਈਆਂ ਦਿੱਤੀਆਂ ਅਤੇ ਮਿਹਨਤ ਕਰਕੇ ਅੱਗੇ ਵਧਣ ਨੂੰ ਵੀ ਕਿਹਾ

Share post:

Subscribe

Popular

More like this
Related

ਸਰਕਾਰੀ ਪ੍ਰਾਇਮਰੀ ਸਕੂਲ ਰੰਗੜ੍ਹ ਨੰਗਲ ਵਿਖੇ ਬਾਲ ਮੇਲਾ ਕਰਵਾਇਆ ਗਿਆ

ਬਟਾਲਾ 14 ਨਵੰਬਰ (ਸਲਾਮ ਤਾਰੀ )ਸਿੱਖਿਆ ਵਿਭਾਗ ਵੱਲੋਂ ਜਾਰੀ...

ਕਵਿੱਤਰੀ ਮੁਕਤਾ ਸ਼ਰਮਾ ਤ੍ਰਿਪਾਠੀ ਦੀ ਪੁਸਤਕ “ਮੁਕਤਾਮਣੀ ਜੀਵਨ ਸੂਤਰ” ਲੋਕ ਅਰਪਣ ਕੀਤੀ ਗਈ*

 *ਗੁਰਦਾਸਪੁਰ 13 ਨਵੰਬਰ ( ਤਾਰੀ)*ਵਿਸ਼ਵ ਵਿਰਾਸਤੀ ਸੱਭਿਆਚਾਰਕ ਅਤੇ ਪੰਜਾਬੀ...