ਆਂਗਨਵਾੜੀ ਸਕੂਲ ਤੋ ਗੁੱਮ ਹੋਈਆ ਬੱਚਾ ਪੁਲਸ ਨੇ ਇੱਕ ਘੰਟੇ ਦੇ ਅੰਦਰ ਮਾਤਾ ਪਿਤਾ ਦੇ ਹਵਾਲੇ ਕੀਤਾ

Date:

ਕਾਦੀਆਂ 1 ਜੁਲਾਈ (ਸਲਾਮ ਤਾਰੀ) ਗਰਮੀ ਦੀਆਂ ਛੂਟੀਆਂ ਤੋ ਬਾਦ ਅੱਜ ਸਕੂਲ ਖੁਲਣ ਦਾ ਪਹਿਲਾ ਦਿਨ ਸੀ ਅਤੇ ਜਦੋ ਪੀਟਰ ਪੁੱਤਰ ਸਾਹਿਲ ਮੁਹੱਲਾ ਪ੍ਰਤਾਪ ਨਗਰ ਨੂੰ ੳਸ ਦੀ ਭੁਆ ਆਂਗਨਵਾੜੀ ਸਕੂਲ ਕਾਦੀਆਂ ਵਿੱਚ ਛੱਡਣ ਗਈ ਤਾਂ ਮੈਡਮ ੳਸ ਨੂੰ ਸਕੂਲ ਦੇ ਅੰਦਰ ਲੈ ਗਈ ਜਦ ਭੂਆ ਘੱਰ ਵਾਪਿਸ ਆਈ ਤਾਂ ਸਕੂਲ ਤੋ ਫੋਨ ਆ ਗਿਆ ਕਿ ਤੁਹਾਡਾ ਬੱਚਾ ਨਹੀਂ ਮਿਲ ਰਿਹਾ। ਇਹ ਸੁਣ ਕੇ ਘੱਰ ਵਾਲੀਆਂ ਦੇ ਹੋਸ਼ ੳਡ ਗਏ ਅਤੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ। ਕਾਦੀਆਂ ਪੁਲਸ ਨੇ ਬੱਚੇ ਨੂੰ ਇਕ ਘੰਟੇ ਦੇ ਅੰਦਰ ਹੀ ਨੂਰ ਹਸਪਤਾਲ ਚੋਂਕ ਤੋ ਲੱਬ ਕੇ ਵਾਰਸਾਂ ਦੇ ਹਵਾਲੇ ਕੀਤਾ। ਪੁਲਸ ਦੀ ਇਸ ਸਫਲਤਾ ਲਈ ਪਰੀਵਾਰ ਨੇ ਪੁਲਸ ਦਾ ਧਨਵਾਦ ਕੀਤਾ।

Share post:

Subscribe

Popular

More like this
Related

ਭੰਗਵਾ ਰੋਡ ਨੇੜੇ ਗਸ਼ਤ ਦੌਰਾਨ ਪੁਲਿਸ ਨੇ ਨੌਜਵਾਨ ਨੂੰ 6 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ

 ਕਾਦੀਆਂ, 29 ਮਾਰਚ (ਤਾਰੀ): ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼...

ਅਮਿੱਟ ਯਾਦਾਂ ਨਾਲ ਸਾਲਾਨਾ ਇਨਾਮ ਵੰਡ ਸਮਾਰੋਹ ਸੰਪੰਨ

 ਕਾਦੀਆ 29 ਮਾਰਚ (ਤਾਰੀ)*ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ...

ਕੰਵਲਪ੍ਰੀਤ ਸਿੰਘ ਨੇ ਬਤੌਰ ਐਸ ਐਚ ਓ ਕਾਦੀਆਂ ਥਾਣੇ ਦਾ ਚਾਰਜ ਸੰਭਾਲਿਆ

 ਕਾਦੀਆਂ, 28 ਮਾਰਚ (ਤਾਰੀ): ਕਵਲਪ੍ਰੀਤ ਸਿੰਘ ਨੇ ਅੱਜ ਕਾਦੀਆਂ...