ਕਾਦੀਆਂ 25 ਅਪ੍ਰੈਲ (ਸਲਾਮ ਤਾਰੀ) :- ਮੁਸਕਾਨ ਭਗਤ ਜਿਨ੍ਹਾਂ ਨੁੰ ਜਨ ਕ੍ਰਾਂਤੀ ਸੰਘ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੋਕੇ ਮੁਸਕਾਨ ਭਾਰਤ ਨੇ ਕਿਹਾ ਕਿ ਜੋ ਮੇਰੇ ਤੇ ਪਾਰਟੀ ਨੇ ਵਿਸ਼ਵਾਸ ਕੀਤਾ ਹੈ ਮੈ ਉਸ ਨੂੰ ਪੁਰੀ ਤਨਦੇਹੀ ਨਾਲ ਨਿਭਾਉਵਾਗੀ। ਇਸ ਮੋਕੇ ਮੁਸਕਾਨ ਭਗਤ ਨੇ ਜਨ ਕ੍ਰਾਂਤੀ ਸੰਘ ਦੇ ਰਾਸ਼ਟਰੀਅ ਪ੍ਰਧਾਨ ਆਰ ਐਨ ਖਰਾਬਿੰਦਲ ਅਤੇ ਪਾਰਟੀ ਦੇ ਸਾਰੇ ਸੀਨੀਅਰ ਨੇਤਾਵਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ।
ਮੁਸਕਾਨ ਭਗਤ ਨੂੰ ਜਨ ਕ੍ਰਾਂਤੀ ਸੰਘ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ
Date: