ਸੰਪੂਰਨ ਵਿਸ਼ਵ ਵਿੱਚ ਆਪਣੇ ਦੋਹਿਆਂ ਦੇ ਮਾਧਿਅਮ ਨਾਲ ਮਾਨਸ ਜਾਤ ਨੂੰ ਕਰਮਸ਼ੀਲ ਬਣਾਉਣ ਵਾਲੇ ਭਾਰਤੀ ਸੰਤ ਕਬੀਰ ਦਾਸ ਜੀ ਦੀ ਜਿਆੰਤੀ ਤੇ ਉਹਨਾਂ ਨੂੰ ਕੋਟ ਕੋਟ ਨਮਨ ਕਰਦਿਆਂ ਹੋਇਆ ਕਾਦੀਆਂ ਮੰਡਲ ਪ੍ਰਧਾਨ ਗੁਲਸ਼ਨ ਜੋਗਿੰਦਰ ਪਾਲ ਜੀ ਗੁਰਜੀਤ ਜੀ ਮਲਹੋਤਰਾ ਜੀ ਸੋਨੂ ਜੀ ਅਸ਼ਵਨੀ ਵਰਮਾ ਜੀ ਅਤੇ ਸਾਰੀ ਟੀਮ ਨਾਲ ਕੁਲਵਿੰਦਰ ਕੌਰ ਗੁਰਾਇਆ ਭਾਜਪਾ ਜਿਲਾ ਉਪ ਪ੍ਰਧਾਨ ਗੁਰਦਾਸਪੁਰ