ਸਾਬਕਾ ਫੁਟਬਾਲ ਖਿਡਾਰੀ ਸੁਲਤਾਨ ਅਹਿਮਦ ਦਾ ਨਿਧਨ

Date:

ਕਾਦੀਆਂ 17 ਮਈ (ਸਲਾਮ ਤਾਰੀ ) ਕਾਦੀਆਂ ਦੇ ਮਸ਼ਹੂਰ ਫੁਟਬਾਲ ਖਿਡਾਰੀ ਸੁਲਤਾਨ ਅਹਿਮਦ ਦਾ ਕਾਦੀਆਂ ਵਿੱਖੇ ਦੇਹਾਂਤ ਹੋ ਗਿਆ । ਸੁਲਤਾਨ ਅਹਿਮਦ ਦੀ ੳਮਰ ਤਕਰੀਬਨ 49 ਸਾਲ ਸੀ ਅਤੇ ਕੁੱਝ ਮਹੀਨੇ ਤੋ ਬਿਮਾਰ ਚਲੇ ਆ ਰਹੇ ਸੀ। ਸੁਲਤਾਨ ਅਹਿਮਦੀਆ ਫੁਟਬਾਲ ਕਲਬ ਲਈ ਇਕ ਲੰਬੇ ਸਮੇ ਤੱਕ ਫੁਟਬਾਲ ਖੇਡਦੇ ਰਹੇ ਹੱਨ ਅਤੇ ਹੁਣ ਵੀ ੳਹ ਆਪਣੀ ਟੀਮ ਨੂੰ  ੳਤਸ਼ਾਹਿਤ ਕਰਦੇ ਰਹਿੰਦੇ ਸੱਨ।
ਸੁਲਤਾਨ ਅਹਿਮਦ ਦੇ ਨਿਧਨ ਤੋ ਬਾਦ ਫੁਟਬਾਲ ਪ੍ਰੇਮੀਆਂ ਅਤੇ ਧਾਰਮਿਕ, ਸਿਆਸੀ ਜੰਥੇਬੰਦੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Share post:

Subscribe

Popular

More like this
Related

ਸਰਕਾਰੀ ਹਾਈ ਸਕੂਲ ਕਾਹਲਵਾਂ ਵਿਖੇ ਯੋਗਾ ਦਿਵਸ ਮਨਾਇਆ ਗਿਆ

 ਕਾਦੀਆਂ, 21 ਜੂਨ (ਤਾਰੀ): ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ...

ਕਾਦੀਆਂ-ਬਿਆਸ ਨਵੇਂ ਰੇਲਵੇ ਲਾਈਨ ਪ੍ਰੋਜੈਕਟ ਨੂੰ ਮੁੜ ਸ਼ੁਰੂ ਕੀਤਾ ਹੈ

 ਕਾਦੀਆਂ 19 ਜੂਨ (ਤਾਰੀ) ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ...

ਘਰ ਦੇ ਬਾਹਰੋਂ ਮੋਟਰਸਾਈਕਲ ਚੋਰੀ

 ਕਾਦੀਆਂ, 19 ਜੂਨ (ਸਲਾਮ ਤਾਰੀ): ਕਸਬਾ ਕਾਦੀਆਂ ਵਿੱਚ ਇੱਕ...