ਵਿਧਾਨ ਸਭਾ ਹਲਕੇ ਅੰਦਰ ‘ਨਸ਼ਾ ਮੁਕਤੀ ਯਾਤਰਾ’ ਤਹਿਤ ਕੱਲ੍ਹ 16 ਮਈ ਤੋਂ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਜਾਵੇਗਾ ਜਾਗਰੂਕ-ਸ਼ਡਿਊਲ ਜਾਰੀ

Date:

ਬਟਾਲਾ, 15 ਮਈ ( ਅਬਦੁਲ ਸਲਾਮ ਤਾਰੀ) ਸ੍ਰੀ ਵਿਕਰਮਜੀਤ ਸਿੰਘ ਪਾਂਥੇ ਐਸ.ਡੀ.ਐਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਨੇ ਦੱਸਿਆ ਕਿ ਹਰੇਕ ਵਿਧਾਨ ਸਭਾ ਹਲਕੇ ਵਿੱਚ ਨਸ਼ਾ ਮੁਕਤੀ ਯਾਤਰਾ 16 ਮਈ ਤੋਂ ਸ਼ੁਰੂ ਕੀਤੀ ਜਾ ਰਹੀ ਹੈ।

ਉਨਾਂ ਦੱਸਿਆ ਕਿ ਕੱਲ 16 ਮਈ ਨੂੰ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਹੇਠ ਬਟਾਲਾ ਹਲਕੇ ਦੇ ਪਿੰਡ ਲੱਖੋਰਾ ਵਿਖੇ ਸ਼ਾਮ 4 ਵਜੇਦੀਵਾਨੀਵਾਲ ਕਲਾਂ ਵਿਖੇ ਸ਼ਾਮ 5 ਵਜੇ ਅਤੇ ਦੀਵਾਨੀਵਾਲ ਖੁਰਦ ਵਿਖੇ ਸ਼ਾਮ 6 ਵਜੇ ਨਸ਼ਾ ਮੁਕਤੀ ਯਾਤਰਾ’ ਕੀਤੀ ਜਾਵੇਗੀ। 17 ਮਈ ਨੂੰ ਪਿੰਡ ਮਸਾਣੀਆਂ ਵਿਖੇ ਸ਼ਾਮ 4 ਵਜੇਪੱਟੀ ਰਿਆੜ ਵਿਖੇ ਸ਼ਾਮ 5 ਵਜੇ ਅਤੇ  ਕੰਡਿਆਲ ਵਿਖੇ ਸ਼ਾਮ 6 ਵਜੇ , 18 ਮਈ ਨੂੰ   ਕੋਟਲੀ ਭਾਨ ਸਿੰਘਸ਼ਾਮ 4 ਵਜੇ,  ਪਿੰਡ ਲੋਗੋਂਵਾਲ ਕਲਾਂ ਵਿਖੇ ਸ਼ਾਮ 5 ਵਜੇਅਤੇ ਲੋਗੋਂਵਾਲ ਖੁਰਦ ਸ਼ਾਮ 6 ਵਜੇ , 19 ਮਈ ਪਿੰਡ  ਕਾਲੀਆਂ ਸ਼ਾਮ 4 ਵਜੇ,  ਨਵਾਂ ਪਿੰਡ ਮੇਹਮੋਵਾਲ ਸ਼ਾਮ 5 ਵਜੇਅਤੇ  ਮਲਕਪੁਰ ਸ਼ਾਮ 6 ਵਜੇ,  20 ਮਈ ਨੂੰ ਪਿੰਡ ਬੇਹਲੂਵਾਲ ਸ਼ਾਮ 4 ਵਜੇਵਡਾਲਾ ਗ੍ਰੰਥੀਆਂ ਸ਼ਾਮ 5 ਵਜੇਅਤੇ ਚਾਹਗਿੱਲ ਸ਼ਾਮ 6 ਵਜੇ, 21 ਮਈ ਨੂੰ ਪਿੰਡ ਲੀਲ ਖੁਰਦ ਸ਼ਾਮ 4 ਵਜੇਦੋਲਤਪੁਰ ਸ਼ਾਮ 5 ਵਜੇ,ਅਤੇ ਧਾਰੀਵਾਲ ਥਿੰਦ ਸ਼ਾਮ 6 ਵਜੇ, 22 ਮਈ ਨੂੰ ਪਿੰਡ ਬਸਤੀ ਬਾਜ਼ੀਗਰ ਥਿੰਦ ਸ਼ਾਮ 4 ਵਜੇ,  ਧੰਨੇ ਸ਼ਾਮ 5 ਵਜੇਅਤੇ ਡੱਲਾ ਮੋੜ ਸ਼ਾਮ 6 ਵਜ਼ੇ,  23 ਮਈ ਨੂੰ ਪਿੰਡ ਡੱਲਾ ਕਲਾਂ ਸ਼ਾਮ 4 ਵਜੇਡੱਲਾ ਸ਼ਾਮ 5 ਵਜੇਅਤੇ ਡੱਲਾ ਵਾੜਾ ਸ਼ਾਮ 6 ਵਜੇ,   ‘ਨਸ਼ਾ ਮੁਕਤੀ ਯਾਤਰਾ’ ਕੀਤੀ ਜਾਵੇਗੀ।

ਇਸੇ ਤਰਾਂ ਸ੍ਰੀ ਹਰਗੋਬਿੰਦਪੁਰ ਸਾਹਿਬ ਹਲਕੇ ਦੇ ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ ਦੀ ਅਗਵਾਈ ਹੇਠ ਕੱਲ੍ਹ 16 ਮਈ ਸ਼ਾਮ 4 ਵਜੇ ਪਿੰਡ ਵੱਡਾ ਰੰਗੜ ਨੰਗਲ ਵਿਖੇਸ਼ਾਮ 5 ਵਜੇ ਜੇਤੋ ਸਰਜਾ ਅਤੇ ਜਹਾਦਪੁਰ ਵਿਖੇ ਸ਼ਾਮ 6 ਵਜੇ ਨਸ਼ਾ ਮੁਕਤੀ ਯਾਤਰਾ’ ਕੀਤੀ ਜਾਵੇਗਾ।                17 ਮਈ ਨੂੰ ਪਿੰਡ ਕੰਡਿਆਲ ਸ਼ਾਮ 4 ਵਜੇਬਹਾਦਰ ਹੁਸੈਨ ਸ਼ਾਮ 5 ਵਜੇਮਿਸ਼ਰਪੁਰ ਸ਼ਾਮ 6 ਵਜੇ, 18 ਮਈ ਨੂੰ ਪਿੰਡ ਭਾਮ ਸ਼ਾਮ 4 ਵਜੇਭਾਮੜੀ ਸ਼ਾਮ 5 ਵਜੇਹਰਚੋਵਾਲ ਸ਼ਾਮ 6 ਵਜੇ, 19 ਮਈ ਪਿੰਡ ਦਕੋਹਾ ਸ਼ਾਮ 4 ਵਜੇਪੱਡੇ ਸ਼ਾਮ 5 ਵਜੇਪੇਜੋਚੱਕ ਸ਼ਾਮ 6 ਵਜੇ, 20 ਮਈ ਪਿੰਡ ਖੁਜਾਲਾ ਸ਼ਾਮ 4 ਵਜੇਧੁੰਦੋਈ ਸ਼ਾਮ 5 ਵਜੇਪੰਜ ਗਰਾਈਆਂ ਸ਼ਾਮ 6 ਵਜੇ, 21 ਮਈ ਪਿੰਡ ਮਾੜੀ ਪੰਨਵਾਂ ਸ਼ਾਮ 4 ਵਜੇਖੋਜਕੀਪੁਰ ਸ਼ਾਮ 5 ਵਜੇਬਹਾਦਰਪੁਰ ਰਾਜੋਆ ਸ਼ਾਮ 6 ਵਜੇ, 22 ਮਈ ਪਿੰਡ ਐਨੋਕੋਟ ਸ਼ਾਮ 4 ਵਜੇਭੰਬੋਈ 5 ਵਜੇਚੌਧਰੀਵਾਲ ਸ਼ਾਮ 6 ਵਜੇ, 23 ਮਈਪਿੰਡ ਵੀਲਾਬੱਜੂ ਸ਼ਾਮ 4 ਵਜੇਲਾਧਾਮੁੰਡਾ ਸ਼ਾਮ 5 ਵਜੇਪੈਰੋਸ਼ਾਹ ਸ਼ਾਮ 6 ਵਜੇ, ‘ਨਸ਼ਾ ਮੁਕਤੀ ਯਾਤਰਾ’ ਕੀਤੀ ਜਾਵੇਗੀ।

ਇਸੇ ਤਰਾਂ ਫਤਿਹਗੜ੍ਹ ਚੂੜੀਆਂ ਹਲਕੇ ਅੰਦਰ ਬਲਬੀਰ ਸਿੰਘ ਚੇਅਰਮੈਨ ਪਨਸਪ ਪੰਜਾਬ ਦੀ ਅਗਵਾਈ ਹੇਠ 17 ਮਈ ਨੂੰ ਪਿੰਡ ਬਹਾਦੁਰਪੁਰ ਸ਼ਾਮ 4 ਵਜੇ,  ਦਿਆਲਗੜ੍ਹ ਸ਼ਾਮ 5 ਵਜੇਅਤੇ  ਉਦੋਵਾਲ ਸ਼ਾਮ 6 ਵਜੇ, 18 ਮਈ ਨੂੰ ਪਿੰਡ ਬੱਜੂਮਾਨ ਸ਼ਾਮ 4 ਵਜੇ,  ਚਹਿੱਤ ਸ਼ਾਮ 5 ਵਜੇ,  ਅਤੇ ਸੇਖੂਪੁਰ ਖੁਰਦ ਸ਼ਾਮ 6 ਵਜੇ, 19 ਮਈ ਨੂੰ  ਬੂਲੋਵਾਲ  ਸ਼ਾਮ 4 ਵਜੇਦਾਬਾਂਵਾਲੀ ਕਲਾ ਸ਼ਾਮ 5 ਵਜੇਅਤੇ ਦਾਬਾਂਵਾਲੀ ਖੁਰਦ ਸ਼ਾਮ 6 ਵਜੇ, 21 ਮਈ ਨੂੰ  ਅਕਰਪੁਰਾ ਕਲਾਂ ਸ਼ਾਮ 4 ਵਜੇਚੰਦੂਮਾਜਾਂ ਸ਼ਾਮ 5 ਵਜੇ,  22 ਮਈ ਨੂੰ ਤਲਵੰਡੀ ਲਾਲ ਸਿੰਘ ਸ਼ਾਮ 4 ਵਜੇਕਿਲੇ ਲਾਲ ਸਿੰਘਸ਼ਾਮ 5 ਵਜੇਭਾਗੋਵਾਲ ਨਵਾਂ ਸ਼ਾਮ 6 ਵਜੇ, 23 ਮਈ ਨੂੰ ਪਿੰਡ ਦਾਖਲਾ ਸ਼ਾਮ 4 ਵਜੇਤਲਵੰਡੀ ਝੀਰਾਂ ਸ਼ਾਮ 5 ਵਜੇ,  ਸ਼ਾਮਪੁਰ ਸ਼ਾਮ 6 ਵਜੇ, ‘ਨਸ਼ਾ ਮੁਕਤੀ ਯਾਤਰਾ’ ਕੀਤੀ ਜਾਵੇਗੀ।

Share post:

Subscribe

Popular

More like this
Related

ਸਰਕਾਰੀ ਹਾਈ ਸਕੂਲ ਕਾਹਲਵਾਂ ਵਿਖੇ ਯੋਗਾ ਦਿਵਸ ਮਨਾਇਆ ਗਿਆ

 ਕਾਦੀਆਂ, 21 ਜੂਨ (ਤਾਰੀ): ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ...

ਕਾਦੀਆਂ-ਬਿਆਸ ਨਵੇਂ ਰੇਲਵੇ ਲਾਈਨ ਪ੍ਰੋਜੈਕਟ ਨੂੰ ਮੁੜ ਸ਼ੁਰੂ ਕੀਤਾ ਹੈ

 ਕਾਦੀਆਂ 19 ਜੂਨ (ਤਾਰੀ) ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ...

ਘਰ ਦੇ ਬਾਹਰੋਂ ਮੋਟਰਸਾਈਕਲ ਚੋਰੀ

 ਕਾਦੀਆਂ, 19 ਜੂਨ (ਸਲਾਮ ਤਾਰੀ): ਕਸਬਾ ਕਾਦੀਆਂ ਵਿੱਚ ਇੱਕ...