ਕਾਦੀਆਂ 3 ਮਈ (ਸਲਾਮ ਤਾਰੀ )ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਣ ਵਿਭਾਗ ਬਟਾਲਾ ਵਿਖੇ ਬਤੌਰ ਸੀਨੀਅਰ ਵੈਟਰਨਰੀ ਅਫਸਰ ਕੰਮ ਕਰ ਰਹੇ ਡਾ: ਰਜੇਸ਼ ਕੁਮਾਰ ਸ਼ਰਮਾ ਨੂੰ ਪੰਜਾਬ ਸਰਕਾਰ ਨੇ ਆਪਣੇ ਹੁਕਮ ਮਿਤੀ 30-04-2025 ਰਾਹੀਂ ਪਦ ਉਨਤ ਕਰਕੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪਦ ਉਨਤ ਕਰ ਦਿੱਤਾ ਹੈ। ਡਾਕਟਰ ਰਾਜੇਸ਼ ਕੁਮਾਰ ਸ਼ਰਮਾ ਬਹੁਤ ਇਮਾਨਦਾਰ ਮਿਲਣਸਾਰ ਅਤੇ ਲੋਕਾਂ ਵਿੱਚ ਹਰਮਨ ਪਿਆਰੇ ਮੰਨੇ ਜਾਂਦੇ ਹਨ, ਇਹਨਾਂ ਦੀ ਸਾਰੀ ਨੌਕਰੀ ਬੇਦਾਗ ਰਹੀ ਹੈ। ਇਸ ਲਈ ਉਹਨਾਂ ਨੂੰ ਇਹ ਤਰੱਕੀ ਮਿਲੀ ਹੈ ਸਮੂਹ ਇਲਾਕਾ ਨਿਵਾਸੀਆਂ ਨੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਹੈ।
ਡਾ: ਰਾਜੇਸ਼ ਕੁਮਾਰ ਸ਼ਰਮਾ ਐਸ.ਵੀ.ਓ ਬਟਾਲਾ ਡਿਪਟੀ ਡਾਇਰੈਕਟਰ ਬਣੇ।
Date: