ਕਾਦੀਆਂ 7 ਨਵੰਬਰ (ਤਾਰੀ)
ਸਥਾਨਕ ਪੁਲੀਸ ਨੇ ਕੁਟਮਾਰ ਅਤੇ ਛੇੜਛਾੜ ਦੇ ਮਾਮਲੇ ਚ 4 ਨੋਜਵਾਨਾਂ ਤੇ ਥਾਣਾ ਕਾਦੀਆਂ ਚ ਕੇਸ ਦਰਜ ਕੀਤਾ ਹੈ। ਪੁਲੀਸ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਨਿਤਿਨ ਪੁੱਤਰ ਚੰਨਾ ਵਾਸੀ ਛੋਟਾ ਨੰਗਲ ਬਾਗ਼ਬਾਨਾ, ਅਮਨ ਪੁੱਤਰ ਚੰਨਾ ਵਾਸੀ ਛੋਟਾ ਨੰਗਲ ਬਾਗ਼ਬਾਨਾ, ਅਕਾਸ ਅਤੇ ਕਾਸੀ ਤੇ ਛੇੜਛਾੜ ਅਤੇ ਕੁੱਟਮਾਰ ਕੀਤੇ ਜਾਣ ਦੇ ਸਬੰਧ ਵਿੱਚ ਧਾਰਾ 115(2),118(1),78, 3(5) ਬੀ ਐਨ ਐਸ ਅਤੇ ਧਾਰਾ 12 ਪਾਸਕੋ ਐਕਟ ਤਹਿਤ ਕਾਦੀਆਂ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਇਸ ਸਬੰਧ ਵਿੱਚ ਕਥਿਤ ਦੋਸ਼ੀ ਫ਼ਰਾਰ ਦੱਸੇ ਜਾ ਰਹੇ ਹਨ।
ਛੇੜਛਾੜ ਦੇ ਮਾਮਲੇ ਚ 4 ਵਿਅਕਤੀਆਂ ਵਿਰੁੱਧ ਕੇਸ ਦਰਜ
Date: