ਕਾਦੀਆਂ ਵਿੱਖੇ ਕੁਝ ਘੰਟੀਆਂ ਦੀ ਬਰਸਾਤ ਨੇ ਖੋਲੀ ਵਿਕਾਸ ਕਾਰਜਾਂ ਦੀ ਪੋਲ-ਕਈ ਘਰਾਂ ਅਤੇ ਦੁਕਾਨਾਂ ਦੇ ਅੰਦਰ ਵੜੀਆ ਪਾਣੀ

Date:

ਕਾਦੀਆਂ 14 ਅਗਸਤ (ਸਲਾਮ ਤਾਰੀ) ਇਕ ਪਾਸੇ ਜਿੱਥੇ ਦੇਸ਼ ਅਜ਼ਾਦੀ ਦਿਵਸ ਮਨਾੳਣ ਦੀ ਤਿਆਰੀ ਕਰ ਰਿਹਾ ਹੈ ਅਤੇ ਤਿਰੰਗਾ ਯਾਤਰਾਵਾਂ ਨਿਕਲ ਰਹੀਆਂ ਹੱਨ ਦੂਜੇ ਪਾਸੇ ਕਾਦੀਆਂ ਵਿੱਖੇ ਕੁਝ ਘੰਟੀਆਂ ਦੀ ਬਰਸਾਤ ਨੇ ਹੀ ਵਿਕਾਸ ਕਾਰਜਾਂ ਦੀ ਪੋਲ ਖੋਲ ਕੇ ਰੱਖ ਦਿਤੀ ਹੈ

ਦੇਸ਼ ਦੇ ਅਜ਼ਾਦ ਹੋਣ ਦੇ 79 ਸਾਲ ਬਾਦ ਵੀ ਗਲੀਆਂ ਨਾਲੀਆਂ ਦਾ ਇਹ ਹਾਲ ਹੈ ਕਿ ਬਰਸਾਤ ਸ਼ੁਰੂ ਹੋਂਦੀਆਂ ਹੀ ਘਰਾਂ ਅਤੇ ਦੁਕਾਨਾਂ ਦੇ ਅੰਦਰ ਪਾਣੀ ਵੱੜ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਾਡਾ ਦੇਸ਼ ਅਜ਼ਾਦ ਜ਼ਰੂਰ ਹੋਈਆ ਹੈ ਪੱਰ ਅਸੀਂ ਹੁਣ ਵੀ ਮੰਤਰੀਆਂ ਦੇ ਗੁਲਾਮ ਹਾਂ। ਵੋਟਾਂ ਲੈਣ ਮੋਕੇ ਹਰ ਪਾਰਟੀ ਵੱਡੇ ਵੱਡੇ ਦਾਵੇ ਕਰਦੀ ਹੈ ਪਰ ਵਿਕਾਸ ਦੇ ਨਾਮ ਤੇ ਖੋਖਲਾਪਨ ਹੀ ਸਹਮਨੇ ਨਜ਼ਰ ਆੳਂਦਾ ਹੈ।
ਕੁਝ ਦਿੱਨ ਪਹਿਲਾਂ ਹੀ ਨਗਰ ਕੋਂਸਲ ਵਲੋ ਤਕਰੀਬਨ 12 ਲੱਖ ਦੀ ਲਾਗਤ ਨਾਲ ਸੂਪਰ ਸੱਕਰ ਮਸ਼ੀਨ ਮੰਗਵਾਂ ਕੇ ਨਾਲੀਆਂ ਦੀ ਸਫਾਈ ਕਰਨ ਦਾ ਦਾਵਾ ਕੀਤਾ ਗਿਆ ਸੀ ਪਰ ਇਹ ਮਸ਼ੀਨ ਵੀ ਸਫੇਦ ਹਾਥੀ ਹੀ ਸਬਤ ਹੋਈ। ਲੋਕਾਂ ਦਾ ਕਹਿਣਾ ਹੈ ਕਿ ਸਾਡੇ ਘਰਾਂ ਵਿੱਚ ਪਾਣੀ ਵੱੜ ਗਿਆ ਹੈ ਹੁਣ ਤੱਕ ਕੋਈ ਮੰਤਰੀ ਜਾਂ ਪ੍ਰਸ਼ਾਸਨ ਦਾ ਅਧੀਕਾਰੀ ਸਾਡਾ ਪਤਾ ਲੈਣ ਨਹੀਂ ਆਈਆ ਪਰ ਵੋਟਾਂ ਵੇਲੇ ਸਾਰੇ ਹੀ ਇਕ ਜੁਟ ਹੋ ਕੇ ਆ ਜਾਂਦੇ ਹੱਨ। ਅੱਜ ਬਰਸਾਤ ਦੇ ਸਮੇਂ ਲੋਕਾਂ ਦਾ ਪ੍ਰਸ਼ਾਸਨ ਖਿਲਾਫ ਗੁੱਸਾ ਸਾਫ ਦੇਖਣ ਨੂੰ ਮਿਲ ਰਿਹਾ ਸੀ।

Share post:

Subscribe

Popular

More like this
Related

ਸਰਕਾਰੀ ਪ੍ਰਾਇਮਰੀ ਸਕੂਲ ਰੰਗੜ੍ਹ ਨੰਗਲ ਵਿਖੇ ਬਾਲ ਮੇਲਾ ਕਰਵਾਇਆ ਗਿਆ

ਬਟਾਲਾ 14 ਨਵੰਬਰ (ਸਲਾਮ ਤਾਰੀ )ਸਿੱਖਿਆ ਵਿਭਾਗ ਵੱਲੋਂ ਜਾਰੀ...

ਕਵਿੱਤਰੀ ਮੁਕਤਾ ਸ਼ਰਮਾ ਤ੍ਰਿਪਾਠੀ ਦੀ ਪੁਸਤਕ “ਮੁਕਤਾਮਣੀ ਜੀਵਨ ਸੂਤਰ” ਲੋਕ ਅਰਪਣ ਕੀਤੀ ਗਈ*

 *ਗੁਰਦਾਸਪੁਰ 13 ਨਵੰਬਰ ( ਤਾਰੀ)*ਵਿਸ਼ਵ ਵਿਰਾਸਤੀ ਸੱਭਿਆਚਾਰਕ ਅਤੇ ਪੰਜਾਬੀ...