ਕਾਦੀਆਂ 6 ਸਿਤੰਬਰ(ਸਲਾਮ ਤਾਰੀ) ਪਿੰਡ ਮਾਨ ਵਿੱਖੇ
ਸੰਤ ਕਬੀਰ ਯੂਥ ਐਂਡ ਸਪੋਰਟਸ ਕਲਬ ਵਲੋ ਕ੍ਰਿਕਟ ਟੂਰਨਾਮੇਨਟ ਕਰਵਾਈਆ ਗਿਆ ਜਿਸ ਵਿੱਚ 36 ਟੀਮਾਂ ਨੇ ਭਾਗ ਲਿਆ। ਇਸ ਮੁਕਾਬਲੇ ਦਾ ਫਾਈਨਲ ਮੁਕਾਬਲਾ ਅਹਿਮਦੀਆ ਕ੍ਰਿਕਟ ਕਲਬ ਕਾਦੀਆਂ ਅਤੇ ਮਾਨ ਦੀ ਟੀਮਾਂ ਵਿਚਕਾਰ ਖੇਡੀਆ ਗਿਆ ਜਿਸ ਵਿੱਚ ਅਹਿਮਦੀਆ ਕ੍ਰਿਕਟ ਕਲਬ ਕਾਦੀਆਂ ਨੇ ਫਾਈਨਲ ਮੁਕਾਬਲਾ ਜਿੱਤ ਕੇ ਕੱਪ ਆਪਣੇ ਨਾਮ ਕੀਤਾ। ਇਸ ਟੂਰਨਾਮੈਂਟ ਵਿੱਚ ਪਹਿਲਾ ਇਨਾਮ 15 ਹਜ਼ਾਰ ਰੁਪੇ ਅਤੇ ਜੇਤੂ ਕੱਪ ਸੀ।
ਅਹਿਮਦੀਆ ਕ੍ਰਿਕਟ ਕਲਬ ਨੇ ਕੋਟਲਾ ਸ਼ਾਹਿਆਂ ਨੁੰ ਹਰਾ ਕੇ ਕ੍ਰਿਕਟ ਕੱਪ ਆਪਣੇ ਨਾਮ ਕੀਤਾ
Date: