ਕਮਿਸ਼ਨਰ ਨਗਰ ਨਿਗਮ, ਵਿਕਰਮਜੀਤ ਸਿੰਘ ਪਾਂਥੇ ਵਲੋਂ ਦਫਤਰ ਦੀਆਂ ਸਮੂਹ ਬ੍ਰਾਂਚਾ ਦੀ ਅਚਨਚੇਤ ਚੈਕਿੰਗ

Date:

ਬਟਾਲਾ, 11 ਅਪ੍ਰੈਲ (ਅਬਦੁਲ ਸਲਾਮ ਤਾਰੀ) ਸ੍ਰੀ ਵਿਕਰਮਜੀਤ ਸਿੰਘ ਪਾਂਥੇਐਸ.ਡੀ.ਐਮ-ਕਮ-ਕਮਿਸ਼ਨਰਨਗਰ ਨਿਗਮਬਟਾਲਾ ਵੱਲੋ ਅੱਜ ਸਵੇਰੇ 9.30 ਤੋਂ 9.45 ਤੱਕ ਦਫਤਰ ਦੀਆਂ ਸਮੂਹ ਬ੍ਰਾਂਚਾ ਦੀ ਅਚਨਚੇਤ ਚੈਕਿੰਗ ਕੀਤੀ ਗਈ।

ਚੈਕਿੰਗ ਦੌਰਾਨ ਪਾਇਆ ਗਿਆ ਕਿ 40 ਅਧਿਕਾਰੀ/ਕਰਮਚਾਰੀ ਆਪਣੀ ਡਿਊਟੀ ਤੋਂ ਗੈਰ ਹਾਜਰ ਸਨਜਿਨਾਂ ਤੇ ਸਿਵਲ ਸਰਵਿਸ ਕੰਡਕਟ ਰੂਲਾਂ ਦੇ ਤਹਿਤ ਕਰਦੇ ਹੋਏ ਜਵਾਬ ਤਲਬੀ ਕੀਤੀ ਗਈ ਹੈ। ਗੈਰ ਹਾਜਰਾਂ ਵਿੱਚ 40 ਅਧਿਕਾਰੀਆਂ/ਕਰਮਚਾਰੀ ਸ਼ਾਮਲ ਹਨ। ਜਿਨਾਂ ਵਿੱਚ ਵਰਿੰਦਰ ਮੋਹਨ ਏ.ਟੀ.ਪੀ. ਕਲਵੰਤ ਸਿੰਘ ਏ.ਟੀ.ਪੀ. ਪਿੰਟੂ ਖੋਖਰ ਸੁਪਰਡੰਟ ਜਨਮ/ਮੌਤ ਸ਼ਾਖਾਕਿਰਨਜੀਤ ਕੋਰ ਡਰਾਫਟਮੈਨਮਮਤਾ ਕਲਰਕਦਰਪਨ ਅਸ ਕਲਰਕਨਿਸੂ ਸੇਵਾਦਾਰਹਰਦੀਪ ਸਿੰਘ ਸੇਵਾਦਾਰਹਰਪ੍ਰੀਤ ਸਿੰਘ ਬੇਲਦਾਰਰਾਜੇਸ਼ ਜੰਬਾ ਕਲਰਕਰਾਜਨ ਸੇਵਾਦਾਰਅਮਰਜੀਤ ਸਿੰਘ ਸਫਾਈ ਸੇਵਕਕਰਨ ਕੁਮਾਰ ਸਫਾਈ ਸੇਵਕਸਤਨਾਮ ਸਿੰਘ ਕਾਨੂੰਗੋ ਅਸਗੁਰਮੁੱਖ ਸਿੰਘ ਕਲਰਕ ਅਸਰਾਜੇਸ਼ ਮਸੀਹ ਸੇਵਾਦਾਰ ਅਸਸਤਨਾਮ ਕੋਰ ਸੇਵਾਦਾਰ ਅਸਜਗਦੀਪ ਸਿੰਘ ਕਲਰਕ ਅਸਬੇਵੀ ਕੰਟਰੇਕਟ ਸਫਾਈ ਸੇਵਕਨਰਾਇਣ ਹਰੀ ਕੰਟਰੈਕਟ ਸਫਾਈ ਸੇਵਕਅਸ਼ੀਸ਼ ਸੈਨੀ ਕੰਟਰੈਕਟ ਸਫਾਈ ਸੇਵਕਜਗਦੀਪ ਸਿੰਘ ਕੰਟਰੈਕਟ ਸਫਾਈ ਸੇਵਕਸੁਰਜੀਤ ਸਿੰਘ ਕੰਟਰੈਕਟ ਸਫਾਈ ਸੇਵਕਜਗਦੀਪ ਸਿੰਘ ਕੰਟਰੈਕਟ ਸਫਾਈ ਸੇਵਕ,  ਸ਼ੁਭਮ ਕੰਟਰੇਕਟ ਸਫਾਈ ਸੇਵਕਅਰੁਣ ਕੰਟਰੈਕਟ ਸਫਾਈ ਸੇਵਕਰਾਜਨ ਕੰਟਰੈਕਟ ਸਫਾਈ ਸੇਵਕਪ੍ਰਦੀਪ ਕੰਟਰੇਕਟ ਸਫਾਈ ਸੇਵਕਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਸਟਾਫ ਦੀਪਕ ਕੁਮਾਰ ਰਿਕਵਰੀ ਸਟਾਫ ਅਸਪਾਰਸ ਰਿਕਵਰੀ ਸਟਾਫ ਅਸਸ਼ਿਵ ਸ਼ਰਮਾਂ ਰਿਕਵਰੀ ਸਟਾਫਗੁਰਿੰਦਰ ਸਿੰਘ ਰਿਕਾਵਰੀ ਸਟਾਫਸੁਰਜੀਤ ਸਿੰਘ ਰਿਕਵਰੀ ਸਟਾਫਸੰਜੀਵ ਸੂਰੀ ਰਿਕਵਰੀ ਸਟਾਫਮਨਜਿੰਦਰ ਸਿੰਘ ਰਿਕਾਵਰੀ ਸਟਾਫਸੰਦੀਪ ਸਿੰਘ ਰਿਕਾਵਰੀ ਸਟਾਫਦੀਪਕ ਰਿਕਵਰੀ ਸਟਾਫਦਵਿੰਦਰ ਸਿੰਘ ਰਿਕਵਰੀ ਸਟਾਫਜਸਬੀਰ ਸਿੰਘ ਰਿਕਵਰੀ ਸਟਾਫਪਰਮਿੰਦਰ ਸਿੰਘ ਰਿਕਵਰੀ ਸਟਾਫਦਿਲਬਾਗ ਸਿੰਘ ਰਿਕਵਰੀ ਸਟਾਫਅਰੂਨ ਸੂਰੀ ਰਿਕਵਰੀ ਸਟਾਫ ਸ਼ਾਮਲ ਹੈ। ਇਨਾਂ ਦੀ ਜਵਾਬ ਤਲਬ ਕੀਤੀ ਗਈ ਹੈ ਅਤੇ ਬਾਕੀ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਦਫਤਰ ਵਿਖੇ ਸਮੇ ਸਿਰ ਹਾਜਰ ਹੋਇਆ ਜਾਵੇ ਅਤੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੁਲਤਾ ਸਮੇਂ ਸਿਰ ਦਿੱਤੀਆਂ ਜਾ ਸਕਣ।

ਇਸ ਤੋਂ ਇਲਾਵਾ 5 ਮਹਿਨਿਆਂ ਤੋ 4 ਸਫਾਈ ਸੇਵਕ ਗੈਰ ਹਾਜ਼ਰ ਚਲੇ ਆ ਰਹੇ ਸਨ। ਜਿਨਾਂ ਵਿੱਚ  ਸਾਇਮਨ ਪੁੱਤਰ ਅਸ਼ੋਕ ਗਿੱਲਕਿਰਨਜੋਤ ਪਤਨੀ ਅਵਤਾਰ ਸਿੰਘਮਨਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਤੇ ਰਮਨਜੋਤ ਕੋਰ ਪਤਨੀ ਹਰਪਾਲ ਸਿੰਘ ਨੂੰ ਡਿਊਟੀ ਤੋ ਲਗਾਤਾਰ ਗੈਰ ਹਾਜਰ ਹੋਣ ਕਾਰਨ ਨੋਕਰੀ ਤੋ ਟਰਮੀਨੇਟ ਕੀਤਾ ਗਿਆ।

ਕਮਿਸਨਰ ਬਟਾਲਾ ਨੇ ਸਟਾਫ ਨੂੰ ਹਦਾਇਤ ਕਰਦਿਆਂ ਕਿਹਾ ਕਿ ਸ਼ਹਿਰ ਦੀ ਸਫਾਈ,  ਨਗਰ ਨਿਗਮ ਬਟਾਲਾ ਦੀ ਇੱਕ ਅਹਿਮ ਜ਼ਿੰਮੇਵਾਰੀ ਹੈਜੇਕਰ ਸਟਾਫ ਸਮੇ ਸਿਰ ਹਾਜ਼ਰ ਹੋਵੇਗਾ ਤਾਂ ਹੀ ਸ਼ਹਿਰ ਨੂੰ ਸਾਫ ਸੁਥਰਾ ਰੱਖਿਆ ਜਾਵੇਗਾ ਅਤੇ ਲੋਕਾਂ ਨੂੰ ਨਗਰ ਨਿਗਮਬਟਾਲਾ ਵੱਲੋ ਦਿੱਤੀਆਂ ਜਾਣ ਵਾਲੀਆ ਸਹੂਲਤਾ ਦਿੱਤੀਆ ਜਾ ਸਕਣਗੀਆਂ।

Share post:

Subscribe

Popular

More like this
Related

ਸਰਕਾਰੀ ਪ੍ਰਾਇਮਰੀ ਸਕੂਲ ਰੰਗੜ੍ਹ ਨੰਗਲ ਵਿਖੇ ਬਾਲ ਮੇਲਾ ਕਰਵਾਇਆ ਗਿਆ

ਬਟਾਲਾ 14 ਨਵੰਬਰ (ਸਲਾਮ ਤਾਰੀ )ਸਿੱਖਿਆ ਵਿਭਾਗ ਵੱਲੋਂ ਜਾਰੀ...

ਕਵਿੱਤਰੀ ਮੁਕਤਾ ਸ਼ਰਮਾ ਤ੍ਰਿਪਾਠੀ ਦੀ ਪੁਸਤਕ “ਮੁਕਤਾਮਣੀ ਜੀਵਨ ਸੂਤਰ” ਲੋਕ ਅਰਪਣ ਕੀਤੀ ਗਈ*

 *ਗੁਰਦਾਸਪੁਰ 13 ਨਵੰਬਰ ( ਤਾਰੀ)*ਵਿਸ਼ਵ ਵਿਰਾਸਤੀ ਸੱਭਿਆਚਾਰਕ ਅਤੇ ਪੰਜਾਬੀ...