ਕਾਦੀਆਂ 20 ਮਈ (ਸਲਾਮ ਤਾਰੀ) ਪੰਜਾਬ ਸਕੂਲ ਸਿਖਿਆ ਬੋਰਡ ਵਲੋ ਐਲਾਨੇ ਗਏ 12ਵੀਂ ਦੇ ਨਤੀਜੇ ਵਿੱਚ ਤਾਲੀਮੁਲ ਇਸਲਾਮ ਸੀਨੀਅਰ ਸੈਕੈਂਡਰੀ ਸਕੂਲ ਕਾਦੀਆਂ ਦਾ ਨਤੀਜਾ 100 % ਰਿਹਾ। ਇਸ ਬਾਰੇ ਹੋਰ ਜਾਨਕਾਰੀ ਦਿੰਦੀਆਂ ਸਕੂਲ ਦੀ ਪ੍ਰਿਂਸੀਪਲ ਸਾਦੀਆ ਅਫਰੋਜ਼ ਨੇ ਕਿਹਾ ਕਿ 12ਵੀਂ ਦੇ ਮੈਡੀਕਲ(MEDICAL) ਵਿਦੀਆਰਥੀਆਂ ਵਿੱਚ ਅਮਤੁਲ ਕਾਫੀ ਪੁੱਤਰੀ ਕ੍ਰਿਸ਼ਨ ਅਹਿਮਦ ਨੇ 93.2% ਨੰਬਰ ਹਾਸਿਲ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ ਇਸੇ ਤਰਾਂ ਅਸਮਾਂ ਜਾਨ ਪੁਤਰੀ ਨਫੀਜ਼ ਅਹਿਮਦ ਨੇ 92.8% ਨੰਬਰ ਹਾਸਲ ਕਰ ਕੇ ਦੁਜਾ ਸਥਾਨ ਹਾਸ ਕੀਤਾ। ਇਸੇ ਤਰਾਂ ਅਨੀਕ ਅਹਿਮਦ ਬੇਗ ਪੁੱਤਰ ਰਫੀਕ ਅਹਿਮਦ ਬੇਗ ਨੇ 92.6% ਨੰਬਰ ਹਾਸਲ ਕਰ ਕੇ ਤੀਸਰਾ ਸਥਾਨ ਹਾਸਲ ਕੀਤਾ।
(NONE MEDICAL) ਵਿੱਚ ਜ਼ੋਯਾ ਅਹਿਮਦ ਪੁੱਤਰੀ ਮੁਹੱਮਦ ਆਨਿਸ ਕੁਰੈਸ਼ੀ 95.2% ਨੰਬਰ ਹਾਸਿਲ ਕਰ ਕੇ ਪਹਿਲਾ ਨਦੀਆ ਅਲੀ ਪੁੱਤਰੀ ਅਲੀ ਹਸਨ ਨੇ 94.8% ਨੰਬਰ ਹਾਸਿਲ ਕਰ ਕੇ ਦੂਜਾ ਸਥਾਨ ਹਾਸਿਲ ਕੀਤਾ ਇਸੇ ਤਰਾਂ ਕਾਸ਼ਿਫਾ ਅਲੀ ਪੁੱਤਰੀ ਅਲੀ ਹਸਨ ਨੇ 92.8% ਨੰਬਰ ਹਾਸਿਲ ਕਰ ਕੇ ਤੀਸਰਾ ਸਥਾਨ ਹਾਸਿਲ ਕੀਤਾ।
ਜ਼ੋਯਾ ਅਹਿਮਦ ਨੇ ਫਿਜ਼ਿਕਸ ਵਿੱਚ 100 ਵਿਚੋਂ 100 ਨੰਬਰ ਹਾਸਲ ਕੀਤੇ
(COMMERCE)ਕੋਮਰਸ ਵਿੱਚ ਕਾਨਤਾ ਸਦਫ ਪੁੱਤਰੀ ਜਾਬਿਰ ਅਹਿਮਦ ਨੇ 89.4% ਨੰਬਰ ਹਾਸਿਲ ਕਰ ਕੇ ਪਹਿਲਾ ਸਥਾਨ ਫਰੀਹਾ ਜ਼ਫਰ ਪੁੱਤਰੀ ਲੁਕਮਾਨ ਅਹਿਮਦ ਜ਼ਫਰ ਨੇ 86.8% ਨੰਬਰ ਹਾਸਿਲ ਕਰ ਕੇ ਦੁਜਾ ਅਤੇ ਮੁਜ਼ਮਿਲ ਅਹਿਮਦ ਪੁੱਤਰ ਤਜੱਮੁਲ ਖਾਨ ਨੇ 85.4% ਨੰਬਰ ਹਾਸਿਲ ਕਰ ਕੇ ਤੀਜਾ ਸਥਾਨ ਹਾਸਿਲ ਕੀਤਾ
(HUMANITIES) ਹੋਮੈਨੀਟੀਜ਼ ਵਿੱਚ ਨਈਮਾ ਅਹਿਮਦ ਨੂਰਾਨ ਪੁੱਤਰੀ ਮੁਹੱਮਦ ਆਰਿਫ ਨੇ 85.2% ਨੰਬਰ ਹਾਸਲ ਕਰ ਕੇ ਪਹਿਲਾ ਸਮੀਰ ਖਾਨ ਪੁੱਤਰ ਸਾਕਿਰ ਖਾਨ ਨੇ 84.4% ਨੰਬਰ ਹਾਸਿਲ ਕਰ ਕੇ ਦੂਜਾ ਅਤੇ ਹਫਸਾ ਤਾਹਿਰ ਪੁੱਤਰੀ ਤਾਹਿਰ ਅਹਿਮਦ ਨੇ 81.6% ਨੰਬਰ ਹਾਸਲ ਕਰ ਕੇ ਤੀਸਰਾ ਸਥਾਨ ਹਾਸਿਲ ਕੀਤਾ।
ਸਕੂਲ ਦੀ ਪ੍ਰਿਂਸੀਪਲ ਸਾਦੀਆ ਅਫਰੋਜ਼ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੰਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਇਸ ਮੋਕੇ ਸਾਦੀਆ ਅਫਰੋਜ਼ ਨੇ ਆਪਣੇ ਸਕੂਲ ਸਟਾਫ ਦਾ ਵੀ ਧਨਵਾਦ ਕੀਤਾ ਜਿੱਨਾਂ ਦੀ ਮੇਹਨਤ ਸਦਕਾ ਵਿਦਿਆਰਥੀਆਂ ਨੇ ਚੰਗੇ ਨੰਬਰ ਹਾਸਲ ਕੀਤੇ