ਸ਼੍ਰੀ ਅਨੰਦਪੁਰ ਸਾਹਿਬ ਵਿੱਖੇ ਸ਼ਤਾਬਦੀ ਸਮਾਰੋਹ ਸ਼ੁਰੂ, ਸੀ ਐਮ ਮਾਨ ਅਤੇ ਕੇਜਰੀਵਾਲ ਸਣੇ ਕਈ ਪਤਵੰਤੇ ਹੋਏ ਸ਼ਾਮਿਲ

Date:

ਕਾਦੀਆਂ 24 ਨਵੰਬਰ (ਸਲਾਮ ਤਾਰੀ) ਸ਼੍ਰੀ ਗੁਰੁ ਤੇਗ ਬਹਾਦੁਰ ਜੀ 350 ਵੇਂ ਸ਼ਹੀਦੀ ਸ਼ਤਾਬਦੀ ਸਮਾਗਮ ਸ਼੍ਰੀ ਅਨੰਦਪੁਰ ਸਾਹਿਬ ਵਿੱਖੇ ਸ਼ੁਰੂ ਹੋ ਗਏ ਹੱਨ। ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਸ਼ੁਰੂ ਹੋਏ। ਪੰਜਾਬ ਦੇ ਰਾਜਪਾਲ ਗੁਲਾਬ ਸਿੰਘ ਕਟਾਰੀਆ,ਮੁੱਖਮੰਤਰੀ ਭਗਵੰਤ ਸਿੰਘ ਮਾਨ ,ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸਾਰੇ ਕੈਬੀਨੇਟ ਮੰਤਰੀ ਮੋਜੂਦ ਰਹੇ ਹੱਨ। ਇਸ ਮੋਕੇ ਸਰਬ ਧਰਮ ਸੱਮੇਲਨ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਮੁਸਲਿਮ ਜਮਾਤ ਅਹਿਮਦੀਆ ਕਾਦੀਆਂ ਦੇ ਨੁਮਾਈਂਦੀਆਂ ਨੇ ਵੀ ਸ਼ਿਰਕਤ ਕੀਤੀ।
ਇਸ ਤੋ ਇਲਾਵਾ ਪੂਰਾ ਦਿੱਨ ਸਮਾਗਮ ਚਲਦੇ ਰਹੇ। 350ਵੇਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਲੜੀਵਾਰ ਸਮਾਗਮਾ ਵਿੱਚ ਵੱਡੀ ਗਿਣਤੀ ਵਿੱਚ ਸ਼੍ਰਧਾਲੂ ਹਾਜ਼ਰ ਰਹੇ।

Share post:

Subscribe

Popular

More like this
Related

ਸਰਫ਼ਰਾਜ਼ ਸਿੰਘ ਅਤੇ ਗੁਰਲੀਨ ਕੋਰ ਨੇ ਆਪਣੀ ਪਹਿਲੀ ਵੋਟ ਪਾਈ

ਕਾਦੀਆਂ 14 ਜੁਲਾਈ (ਤਾਰੀ) ਨਗਰ ਕੌਂਸਲ ਚੋਣਾਂ ਦੌਰਾਨ ਜਿੱਥੇ...

ਸ ਸ ਸ ਸਮਾਰਟ ਸਕੂਲ ਵਿਖੇ World Environment Day ਮਨਾਇਆ ਗਿਆ

 ਕਾਦੀਆ, 5 ਜੂਨ (ਤਾਰੀ )ਸ ਸ ਸ ਸਮਾਰਟ ਸਕੂਲ...

38 ਉਮੀਦਵਾਰਾਂ ਨੇ ਨਾਂ ਵਾਪਸ ਲਏ, 13 ਜੂਨ ਨੂੰ ਪੈਣਗੀਆਂ ਵੋਟਾਂ

ਕਾਦੀਆਂ/5 ਜੂਨ (ਸਲਾਮ ਤਾਰੀ) 13 ਜੂਨ ਨੂੰ ਨਗਰ ਕੌਂਸਲ ਕਾਦੀਆਂ ਦੀ ਹੋਣ...